Matthew 24

Matthew 24:1

ਯਿਸੂ ਆਪਣੇ ਚੇਲਿਆਂ ਨੂੰ ਦੱਸਣਾ ਸ਼ੁਰੂ ਕਰਦਾ ਹੈ ਕਿ ਉਸ ਦੇ ਦੁਬਾਰਾ ਆਉਣ ਤੋਂ ਪਹਿਲਾਂ ਕੀ ਹੋਵੇਗਾ | ਕੀ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਨਹੀਂ ਦੇਖਦੇ ?

ਸੰਭਾਵੀ ਅਰਥ ਇਹ ਹਨ: 1) ਯਿਸੂ ਮਸੀਹ ਇਹਨਾਂ ਦੇ ਬਾਰੇ ਗੱਲ ਕਰ ਰਿਹਾ ਹੈ 1) ਹੈਕਲ ਦੀ ਇਮਾਰਤ ਦੇ ਬਾਰੇ (AT: “ਮੈਨੂੰ ਇਹਨਾਂ ਸਾਰੀਆਂ ਇਮਾਰਤਾਂ ਬਾਰੇ ਤੁਹਾਨੂੰ ਦੱਸਣ ਦੇਵੋ |”) ਜਾਂ 2) ਉਹ ਨਾਸ ਜਿਸ ਦੀ ਉਸ ਨੇ ਹੁਣੇ ਹੀ ਵਿਆਖਿਆ ਕੀਤੀ ਹੈ (“ਜੋ ਮੈਂ ਤੁਹਾਨੂੰ ਦੱਸਿਆ ਉਹ ਤੁਹਾਨੂੰ ਸਮਝ ਜਾਣਾ ਚਾਹੀਦਾ ਸੀ, ਪਰ ਤੁਸੀਂ ਨਹੀਂ ਸਮਝੇ!” ) | (ਦੇਖੋ: ਅਲੰਕ੍ਰਿਤ ਪ੍ਰਸ਼ਨ)

Matthew 24:3

ਯਿਸੂ ਆਪਣੇ ਚੇਲਿਆਂ ਨੂੰ ਦੱਸਣਾ ਜਾਰੀ ਰੱਖਦਾ ਹੈ ਕਿ ਉਸ ਦੇ ਦੁਬਾਰਾ ਆਉਣ ਤੋਂ ਪਹਿਲਾਂ ਕੀ ਹੋਵੇਗਾ | ਚੌਕਸ ਹੋਵੋ ਤਾਂ ਕਿ ਕੋਈ ਤੁਹਾਨੂੰ ਭਰਮਾ ਨਾ ਲਵੇ

“ਚੌਕਸ ਹੋਵੋ ਕਿ ਤੁਸੀਂ ਹਰੇਕ ਉਸ ਤੇ ਵਿਸ਼ਵਾਸ ਨਹੀਂ ਕਰਦੇ ਜੋ ਤੁਹਾਨੂੰ ਇਹਨਾਂ ਚੀਜ਼ਾਂ ਦੇ ਬਾਰੇ ਝੂਠ ਬੋਲੇ |”

Matthew 24:6

ਯਿਸੂ ਆਪਣੇ ਚੇਲਿਆਂ ਨੂੰ ਅੰਤ ਦੇ ਸਮੇਂ ਦੇ ਬਾਰੇ ਦੱਸਣਾ ਜਾਰੀ ਰੱਖਦਾ ਹੈ | ਦੇਖੋ ਕਿਤੇ ਤੁਸੀਂ ਘਬਰਾ ਨਾ ਜਾਓ

“ਇਹ ਚੀਜ਼ਾਂ ਤੁਹਾਨੂੰ ਘਬਰਾ ਨਾ ਦੇਣ” (ਦੇਖੋ: ਕਿਰਿਆਸ਼ੀਲ ਜਾਂ ਸੁਸਤ)

Matthew 24:9

ਯਿਸੂ ਆਪਣੇ ਚੇਲਿਆਂ ਨੂੰ ਅੰਤ ਦੇ ਸਮੇਂ ਦੇ ਬਾਰੇ ਦੱਸਣਾ ਜਾਰੀ ਰੱਖਦਾ ਹੈ |

ਉਹ ਤੁਹਾਨੂੰ ਫੜਾਉਣਗੇ

“ਜਿਹੜੇ ਲੋਕ ਤੁਹਾਨੂੰ ਸਤਾਉਣਾ ਚਾਹੁੰਦੇ ਹਨ ਉਹ ਤੁਹਾਨੂੰ ਫੜਾਉਣਗੇ” ਤੁਹਾਨੂੰ ਫੜਾਉਣਗੇ

ਦੇਖੋ ਤੁਸੀਂ 10:17 ਵਿੱਚ ਇਸ ਦਾ ਅਨੁਵਾਦ ਕਿਸ ਤਰ੍ਹਾਂ ਕੀਤਾ ਸੀ |

Matthew 24:12

ਯਿਸੂ ਆਪਣੇ ਚੇਲਿਆਂ ਨੂੰ ਅੰਤ ਦੇ ਸਮੇਂ ਦੇ ਬਾਰੇ ਦੱਸਣਾ ਜਾਰੀ ਰੱਖਦਾ ਹੈ |

ਬਹੁਤਿਆਂ ਦੀ ਪ੍ਰੀਤ ਠੰਡੀ ਪੈ ਜਾਵੇਗੀ

ਸੰਭਾਵੀ ਅਰਥ ਇਹ ਹਨ : 1) “ਬਹੁਤ ਸਾਰੇ ਅੱਗੇ ਤੋਂ ਦੂਸਰੇ ਲੋਕਾਂ ਦੇ ਨਾਲ ਪ੍ਰੇਮ ਨਹੀਂ ਕਰਨਗੇ” (ਦੇਖੋ UDB) ਜਾਂ 2) “ਬਹੁਤ ਸਾਰੇ ਲੋਕ ਅੱਗੇ ਤੋਂ ਪਰਮੇਸ਼ੁਰ ਦੇ ਨਾਲ ਪ੍ਰੇਮ ਨਹੀਂ ਕਰਨਗੇ” (ਦੇਖੋ: ਮੁਹਾਵਰੇ) ਸਾਰੀਆਂ ਕੌਮਾਂ

AT: “ਸਾਰੇ ਸਥਾਨ ਤੇ ਸਾਰੇ ਲੋਕ” (ਦੇਖੋ: ਲੱਛਣ ਅਲੰਕਾਰ)

Matthew 24:15

ਯਿਸੂ ਆਪਣੇ ਚੇਲਿਆਂ ਨੂੰ ਦੱਸਣਾ ਜਾਰੀ ਰੱਖਦਾ ਹੈ ਕਿ ਉਸ ਦੇ ਦੁਬਾਰਾ ਆਉਣ ਤੋਂ ਪਹਿਲਾਂ ਕੀ ਹੋਵੇਗਾ | ਜੋ ਦਾਨੀਏਲ ਨਬੀ ਦੇ ਦੁਆਰਾ ਕਿਹਾ ਗਿਆ ਸੀ

AT: “ਜਿਸ ਦੇ ਬਾਰੇ ਦਾਨੀਏਲ ਨਬੀ ਨੇ ਲਿਖਿਆ ਸੀ” (ਦੇਖੋ: ਕਿਰਿਆਸ਼ੀਲ ਜਾਂ ਸੁਸਤ)

Matthew 24:19

ਯਿਸੂ ਆਪਣੇ ਚੇਲਿਆਂ ਨੂੰ ਦੱਸਣਾ ਜਾਰੀ ਰੱਖਦਾ ਹੈ ਕਿ ਉਸ ਦੇ ਦੁਬਾਰਾ ਆਉਣ ਤੋਂ ਪਹਿਲਾਂ ਕੀ ਹੋਵੇਗਾ |

ਜਿਹੜੀਆਂ ਬੱਚੇ ਦੇ ਨਾਲ ਹਨ

ਗਰਭਵਤੀ ਔਰਤਾਂ (ਦੇਖੋ: ਵਿਅੰਜਨ)

ਸਰਦੀ

“ਠੰਡੀ ਦਾ ਸਮਾਂ” ਸਰੀਰ

ਲੋਕ (ਦੇਖੋ: ਉੱਪ ਲੱਛਣ)

Matthew 24:23

ਯਿਸੂ ਆਪਣੇ ਚੇਲਿਆਂ ਨੂੰ ਦੱਸਣਾ ਜਾਰੀ ਰੱਖਦਾ ਹੈ ਕਿ ਉਸ ਦੇ ਦੁਬਾਰਾ ਆਉਣ ਤੋਂ ਪਹਿਲਾਂ ਕੀ ਹੋਵੇਗਾ | ਵਿਸ਼ਵਾਸ ਨਾ ਕਰੋ

“ਉਹਨਾਂ ਝੂਠੀਆਂ ਗੱਲਾਂ ਉੱਤੇ ਵਿਸ਼ਵਾਸ ਨਾ ਕਰੋ ਜਿਹੜੀਆਂ ਤੁਹਾਨੂੰ ਕਹੀਆਂ ਜਾਂਦੀਆਂ ਹਨ”

Matthew 24:26

ਯਿਸੂ ਆਪਣੇ ਚੇਲਿਆਂ ਨੂੰ ਦੱਸਣਾ ਜਾਰੀ ਰੱਖਦਾ ਹੈ ਕਿ ਉਸ ਦੇ ਦੁਬਾਰਾ ਆਉਣ ਤੋਂ ਪਹਿਲਾਂ ਕੀ ਹੋਵੇਗਾ |

ਜਿਵੇਂ ਬਿਜਲੀਆਂ ਚਮਕਾਂ ਮਾਰਦੀਆਂ ਹਨ....ਇਸੇ ਤਰ੍ਹਾਂ ਆਉਣਾ ਹੋਵੇਗਾ

ਉਹ ਬਹੁਤ ਜਲਦੀ ਆਵੇਗਾ ਅਤੇ ਉਸ ਨੂੰ ਦੇਖਣ ਲਈ ਤਿਆਰ ਰਹੋ | ( ਦੇਖੋ: ਮਿਸਾਲ)

ਜਿੱਥੇ ਮਰਿਆ ਹੋਇਆ ਜਾਨਵਰ ਹੈ ਉੱਥੇ ਗਿਲਝਾਂ ਇਕੱਠੀਆਂ ਹੋਣਗੀਆਂ

ਸੰਭਾਵੀ ਅਰਥ ਇਹ ਹਨ: 1) ਜਦੋਂ ਮਨੁੱਖ ਦਾ ਪੁੱਤਰ ਆਵੇਗਾ, ਹਰੇਕ ਉਸ ਨੂੰ ਦੇਖੇਗਾ ਅਤੇ ਜਾਣ ਲਵੇਗਾ ਕਿ ਉਹ ਆ ਚੁੱਕਾ ਹੈ (ਦੇਖੋ UDB) ਜਾਂ 2) ਜਿੱਥੇ ਵੀ ਆਤਮਿਕ ਤੌਰ ਤੇ ਮਰੇ ਹੋਏ ਲੋਕ ਹਨ ਉੱਥੇ ਝੂਠੇ ਨਬੀ ਹੋਣਗੇ (ਅਲੰਕਾਰ) ਗਿਲਝਾਂ

ਉਹ ਪੰਛੀ ਜਿਹੜੇ ਮਰੇ ਹੋਏ ਜਾਨਵਰ ਦੇ ਸਰੀਰ ਨੂੰ ਖਾਂਦੇ ਹਨ

Matthew 24:29

ਯਿਸੂ ਆਪਣੇ ਚੇਲਿਆਂ ਨੂੰ ਦੱਸਣਾ ਜਾਰੀ ਰੱਖਦਾ ਹੈ ਕਿ ਉਸ ਦੇ ਦੁਬਾਰਾ ਆਉਣ ਤੋਂ ਪਹਿਲਾਂ ਕੀ ਹੋਵੇਗਾ |

ਅਚਾਨਕ

“ਝੱਟ ਹੀ”

ਉਹ ਦਿਨ

ਜਿਹਨਾਂ ਦਿਨਾਂ ਦਾ ਵਰਣਨ 24:23

28 ਵਿੱਚ ਕੀਤਾ ਗਿਆ ਹੈ

ਸੂਰਜ ਹਨੇਰਾ ਹੋ ਜਾਵੇਗਾ

“ਪਰਮੇਸ਼ੁਰ ਸੂਰਜ ਨੂੰ ਹਨੇਰਾ ਕਰ ਦੇਵੇਗਾ” (ਦੇਖੋ: ਕਿਰਿਆਸ਼ੀਲ/ਸੁਸਤ) ਆਕਾਸ਼ ਦੀਆਂ ਸ਼ਕਤੀਆਂ ਹਿਲਾਈਆਂ ਜਾਣਗੀਆਂ

“ਪਰਮੇਸ਼ੁਰ ਆਕਾਸ਼ ਵਿਚਲੀਆਂ ਅਤੇ ਆਕਾਸ਼ ਦੇ ਉੱਪਰਲੀਆਂ ਚੀਜ਼ਾਂ ਨੂੰ ਹਿਲਾ ਦੇਵੇਗਾ” (ਦੇਖੋ: ਕਿਰਿਆਸ਼ੀਲ/ਸੁਸਤ)

Matthew 24:30

ਯਿਸੂ ਆਪਣੇ ਚੇਲਿਆਂ ਨੂੰ ਦੱਸਣਾ ਜਾਰੀ ਰੱਖਦਾ ਹੈ ਕਿ ਉਸ ਦੇ ਦੁਬਾਰਾ ਆਉਣ ਤੋਂ ਪਹਿਲਾਂ ਕੀ ਹੋਵੇਗਾ |

ਪਿੱਟਣਗੀਆਂ

ਆਪਣੀਆਂ ਛਾਤੀਆਂ ਨੂੰ ਇਹ ਦਿਖਾਉਣ ਲਈ ਮਾਰਨਗੀਆਂ ਕਿ ਉਹ ਆਉਣ ਵਾਲੀ ਸਜ਼ਾ ਤੋਂ ਡਰੀਆਂ ਹੋਈਆਂ ਹਨ

ਉਹ ਇਕੱਠੇ ਕਰਨਗੇ

“ਦੂਤ ਇਕੱਠੇ ਕਰਨਗੇ”

ਉਸ ਦੇ ਚੁਣੇ ਹੋਏ

“ਉਹ ਲੋਕ ਜਿਹਨਾਂ ਨੂੰ ਮਨੁੱਖ ਦੇ ਪੁੱਤਰ ਨੇ ਚੁਣਿਆ ਹੈ ਚਾਰਾਂ ਦਿਸ਼ਾਵਾਂ ਤੋਂ

AT: “ਉਤਰ, ਦਖੱਣ, ਪੂਰਬ ਅਤੇ ਪੱਛਮ ਤੋਂ” (ਦੇਖੋ UDB) ਜਾਂ “ਹਰ ਜਗ੍ਹਾ ਤੋਂ |” (ਦੇਖੋ: ਲੱਛਣ ਅਲੰਕਾਰ)

Matthew 24:32

ਯਿਸੂ ਆਪਣੇ ਚੇਲਿਆਂ ਨੂੰ ਦੱਸਣਾ ਜਾਰੀ ਰੱਖਦਾ ਹੈ ਕਿ ਉਸ ਦੇ ਦੁਬਾਰਾ ਆਉਣ ਤੋਂ ਪਹਿਲਾਂ ਕੀ ਹੋਵੇਗਾ | ਬੂਹੇ ਦੇ ਨੇੜੇ

ਜਿਵੇਂ ਇੱਕ ਹਮਲਾ ਕਰਨ ਵਾਲੀ ਫ਼ੋਜ ਸ਼ਹਿਰ ਨੂੰ ਤੋੜਨ ਲਈ ਤਿਆਰ ਖੜੀ ਹੁੰਦੀ ਹੈ (ਦੇਖੋ: ਅਲੰਕਾਰ)

Matthew 24:34

ਯਿਸੂ ਆਪਣੇ ਚੇਲਿਆਂ ਨੂੰ ਦੱਸਣਾ ਜਾਰੀ ਰੱਖਦਾ ਹੈ ਕਿ ਉਸ ਦੇ ਦੁਬਾਰਾ ਆਉਣ ਤੋਂ ਪਹਿਲਾਂ ਕੀ ਹੋਵੇਗਾ |

ਇਹ ਪੀੜ੍ਹੀ ਬੀਤ ਨਾ ਜਾਵੇਗੀ

“ਜਿਹੜੇ ਲੋਕ ਹੁਣ ਹਨ ਉਹ ਮਰ ਨਹੀਂ ਜਾਣਗੇ” (ਦੇਖੋ: ਈ)

ਜਦੋਂ ਤੱਕ ਇਹ ਸਾਰਾ ਕੁਝ ਹੋ ਨਾ ਜਾਵੇ

AT: “ਜਦੋਂ ਤੱਕ ਪਰਮੇਸ਼ੁਰ ਇਹਨਾਂ ਸਾਰੀਆਂ ਗੱਲਾਂ ਨੂੰ ਪੂਰਾ ਨਾ ਕਰ ਦੇਵੇ” ਆਕਾਸ਼ ਅਤੇ ਧਰਤੀ ਟਲ ਜਾਣਗੇ

“ਆਕਾਸ਼ ਅਤੇ ਧਰਤੀ ਅੱਗੇ ਤੋਂ ਨਹੀਂ ਰਹਿਣਗੇ”

Matthew 24:36

ਯਿਸੂ ਆਪਣੇ ਚੇਲਿਆਂ ਨੂੰ ਦੱਸਣਾ ਜਾਰੀ ਰੱਖਦਾ ਹੈ ਕਿ ਉਸ ਦੇ ਦੁਬਾਰਾ ਆਉਣ ਤੋਂ ਪਹਿਲਾਂ ਕੀ ਹੋਵੇਗਾ | ਨਾ ਮਨੁੱਖ ਦਾ ਪੁੱਤਰ

“ਇੱਥੋਂ ਤੱਕ ਕਿ ਮਨੁੱਖ ਦਾ ਪੁੱਤਰ ਵੀ ਨਹੀਂ”

Matthew 24:37

ਯਿਸੂ ਆਪਣੇ ਚੇਲਿਆਂ ਨੂੰ ਦੱਸਣਾ ਜਾਰੀ ਰੱਖਦਾ ਹੈ ਕਿ ਉਸ ਦੇ ਦੁਬਾਰਾ ਆਉਣ ਤੋਂ ਪਹਿਲਾਂ ਕੀ ਹੋਵੇਗਾ |

ਜਿਵੇਂ ਨੂਹ ਦੇ ਦਿਨ ਸਨ ਮਨੁੱਖ ਦੇ ਪੁੱਤਰ ਦਾ ਆਉਣਾ ਉਸੇ ਦਿਨ ਦੀ ਤਰ੍ਹਾਂ ਹੋਵੇਗਾ

AT: “ਜਿਸ ਦਿਨ ਮਨੁੱਖ ਦਾ ਪੁੱਤਰ ਆਵੇਗਾ ਉਹ ਦਿਨ ਨੂਹ ਦੇ ਦਿਨਾਂ ਵਰਗੇ ਹੋਣਗੇ” ਕਿਉਂਕਿ ਕੋਈ ਨਹੀਂ ਜਾਣਦਾ ਹੋਵੇਗਾ ਕਿ ਇਹ ਬੁਰਾ ਮੇਰੇ ਨਾਲ ਹੋਵੇਗਾ | ਕਿਉਂਕਿ ਉਹ ਪਰਲੋ ਦੇ ਆਉਣ ਤੋਂ ਪਹਿਲਾਂ ਖਾਂਦੇ ਅਤੇ ਪੀਂਦੇ ਸਨ, ...ਉਹਨਾਂ ਸਾਰਿਆਂ ਨੂੰ ਰੁੜਾ ਕੇ ਲੈ ਗਈ

ਉਸੇ ਤਰ੍ਹਾਂ ਮਨੁੱਖ ਦੇ ਪੁੱਤਰ ਦਾ ਆਉਣਾ ਹੋਵੇਗਾ

AT: “ਮਨੁੱਖ ਦੇ ਪੁੱਤਰ ਦੇ ਆਉਣ ਤੋਂ ਪਹਿਲਾਂ ਉਸ ਤਰ੍ਹਾਂ ਦੇ ਦਿਨ ਹੋਣਗੇ ਜਿਸ ਤਰ੍ਹਾਂ ਦੇ ਪਰਲੋ ਦੇ ਆਉਣ ਤੋਂ ਪਹਿਲਾਂ ਸਨ, ਜਦੋਂ ਹਰ ਕੋਈ ਖਾਂਦਾ ਅਤੇ ਪੀਂਦਾ ਸੀ...ਉਹਨਾਂ ਨੂੰ ਰੁੜਾ ਕੇ ਲੈ ਗਈ”

Matthew 24:40

ਯਿਸੂ ਆਪਣੇ ਚੇਲਿਆਂ ਨੂੰ ਦੱਸਣਾ ਜਾਰੀ ਰੱਖਦਾ ਹੈ ਕਿ ਉਸ ਦੇ ਦੁਬਾਰਾ ਆਉਣ ਤੋਂ ਪਹਿਲਾਂ ਕੀ ਹੋਵੇਗਾ |

ਤਦ

ਜਦੋਂ ਮਨੁੱਖ ਦਾ ਪੁੱਤਰ ਆਵੇਗਾ

ਇੱਕ ਲੈ ਲਿਆ ਜਾਵੇਗਾ ਅਤੇ ਇੱਕ ਛੱਡ ਦਿੱਤਾ ਜਾਵੇਗਾ

ਸੰਭਾਵੀ ਅਰਥ ਇਹ ਹਨ” 1) ਪਰਮੇਸ਼ੁਰ ਇੱਕ ਨੂੰ ਸਵਰਗ ਵਿੱਚ ਲੈ ਜਾਵੇਗਾ ਅਤੇ ਇੱਕ ਨੂੰ ਧਰਤੀ ਉੱਤੇ ਸਜ਼ਾ ਦੇ ਲਈ ਛੱਡ ਦੇਵੇਗਾ (ਦੇਖੋ UDB) ਜਾਂ 2) ਦੂਤ ਇੱਕ ਨੂੰ ਸਜ਼ਾ ਦੇ ਲਈ ਲੈ ਜਾਣਗੇ ਅਤੇ ਦੂਸਰੇ ਨੂੰ ਬਰਕਤ ਦੇ ਲਈ ਛੱਡ ਦੇਣਗੇ (ਦੇਖੋ 13:40

43)

ਚੱਕੀ

ਪੀਸਣ ਦੇ ਲਈ ਇੱਕ ਔਜ਼ਾਰ

ਇਸ ਲਈ

“ਜੋ ਮੈਂ ਤੁਹਾਨੂੰ ਦੱਸਿਆ ਉਸ ਦੇ ਕਾਰਨ” ਰਖਵਾਲੀ ਕਰੋ

“ਚੌਕਸ ਰਹੋ”

Matthew 24:43

ਯਿਸੂ ਆਪਣੇ ਚੇਲਿਆਂ ਨੂੰ ਦੱਸਦਾ ਹੈ ਕਿ ਉਸ ਦੇ ਵਾਪਸ ਆਉਣ ਦੇ ਲਈ ਕਿਵੇਂ ਤਿਆਰ ਰਹਿਣਾ ਹੈ |

ਚੋਰ

ਯਿਸੂ ਕਹਿੰਦਾ ਹੈ ਉਹ ਉਸ ਸਮੇਂ ਆਵੇਗਾ ਜਦੋਂ ਲੋਕਾਂ ਨੂੰ ਪਤਾ ਵੀ ਨਹੀਂ ਹੋਵੇਗਾ, ਇਹ ਨਹੀਂ ਕਿ ਉਹ ਚੋਰੀ ਕਰਨ ਆਵੇਗਾ |

ਉਹ ਆਪਣੀ ਰਖਵਾਲੀ ਕਰਦਾ

“ਉਹ ਆਪਣੇ ਘਰ ਦੀ ਰਖਵਾਲੀ ਕਰਦਾ” ਇਸ ਨੂੰ ਬਚਾਉਣ ਲਈ ਅਤੇ ਘਰ ਨੂੰ ਸੰਨ੍ਹ ਲੱਗਣ ਨਾ ਦਿੰਦਾ

“ਉਹ ਕਿਸੇ ਨੂੰ ਆਪਣੇ ਘਰ ਵਿੱਚ ਚੋਰੀ ਕਰਨ ਦੇ ਲਈ ਵੜਨ ਨਾ ਦਿੰਦਾ” (ਦੇਖੋ: ਕਿਰਿਆਸ਼ੀਲ ਜਾਂ ਸੁਸਤ)

Matthew 24:45

ਯਿਸੂ ਆਪਣੇ ਚੇਲਿਆਂ ਨੂੰ ਦੱਸਦਾ ਹੈ ਕਿ ਉਸ ਦੇ ਵਾਪਸ ਆਉਣ ਦੇ ਲਈ ਕਿਵੇਂ ਤਿਆਰ ਰਹਿਣਾ ਹੈ |

ਉਹ ਵਫ਼ਾਦਾਰ ਅਤੇ ਬੁੱਧਵਾਨ ਨੌਕਰ ਕੌਣ ਹੈ ਜਿਸ ਨੂੰ ਉਸ ਦਾ ਮਾਲਕ ....? AT: “ਵਫ਼ਾਦਾਰ ਅਤੇ ਬੁੱਧਵਾਨ ਨੌਕਰ ਕੌਣ ਹੈ ? ਉਹ ਹੈ ਜਿਸ ਨੂੰ ਉਸਦਾ ਮਾਲਕ .. “ (ਦੇਖੋ: ਅਲੰਕ੍ਰਿਤ ਪ੍ਰਸ਼ਨ)

ਉਹਨਾਂ ਨੂੰ ਉਹਨਾਂ ਦਾ ਭੋਜਨ ਦੇਵੇ

“ਮਾਲਕ ਦੇ ਘਰ ਵਿਚਲੇ ਲੋਕਾਂ ਨੂੰ ਭੋਜਨ ਦੇਵੇ”

Matthew 24:48

ਯਿਸੂ ਆਪਣੇ ਚੇਲਿਆਂ ਨੂੰ ਦੱਸਦਾ ਹੈ ਕਿ ਉਸ ਦੇ ਵਾਪਸ ਆਉਣ ਦੇ ਲਈ ਕਿਵੇਂ ਤਿਆਰ ਰਹਿਣਾ ਹੈ |

ਆਪਣੇ ਮਨ ਵਿੱਚ ਆਖੇ

“ਆਪਣੇ ਮਨ ਵਿੱਚ ਸੋਚੇ” ਆਪਣਾ ਵਿਹਾਰ ਬਦਲੇ

“ਉਹਨਾਂ ਨਾਲ ਵਿਹਾਰ”