Matthew 25

Matthew 25:1

ਯਿਸੂ ਬੁੱਧਵਾਨ ਅਤੇ ਮੂਰਖ ਕੁਆਰੀਆਂ ਦੇ ਬਾਰੇ ਦ੍ਰਿਸ਼ਟਾਂਤ ਦੱਸਣਾ ਸ਼ੁਰੂ ਕਰਦਾ ਹੈ | (ਦੇਖੋ: ਦ੍ਰਿਸ਼ਟਾਂਤ)

ਮਸ਼ਾਲਾਂ

ਇਹ ਚੀਜ਼ਾਂ ਇਹ ਹੋ ਸਕਦੀਆਂ ਹਨ 1) ਦੀਵੇ (ਦੇਖੋ UDB) ਜਾਂ 2) ਸੋਟੀ ਤੇ ਇੱਕ ਸਿਰੇ ਉੱਪਰ ਰੱਸੀ ਬੰਨਕੇ ਅਤੇ ਇਸ ਕੱਪੜੇ ਨੂੰ ਤੇਲ ਵਿੱਚ ਗਿੱਲਾ ਕਰਕੇ ਬਣਾਈਆਂ ਗਈਆਂ ਟਾਰਚਾਂ |

ਉਹਨਾਂ ਵਿਚੋਂ ਪੰਜ

“ਕੁਆਰੀਆਂ ਵਿਚੋਂ ਪੰਜ” ਆਪਣੇ ਨਾਲ ਤੇਲ ਨਹੀਂ ਲਿਆ

“ਕੇਵਲ ਆਪਣੀਆਂ ਮਸ਼ਾਲਾਂ ਵਿੱਚ ਹੀ ਤੇਲ ਪਾਇਆ”

Matthew 25:5

ਯਿਸੂ ਬੁੱਧਵਾਨ ਅਤੇ ਮੂਰਖ ਕੁਆਰੀਆਂ ਦਾ ਦ੍ਰਿਸ਼ਟਾਂਤ ਦੱਸਣਾ ਜਾਰੀ ਰੱਖਦਾ ਹੈ | ਉਹ ਸਾਰੀਆਂ ਸੌਂ ਗਈਆਂ

“ਸਾਰੀਆਂ ਦਸ ਕੁਆਰੀਆਂ ਸੌਂ ਗਈਆਂ”

Matthew 25:7

ਯਿਸੂ ਬੁੱਧਵਾਨ ਅਤੇ ਮੂਰਖ ਕੁਆਰੀਆਂ ਦਾ ਦ੍ਰਿਸ਼ਟਾਂਤ ਦੱਸਣਾ ਜਾਰੀ ਰੱਖਦਾ ਹੈ |

ਆਪਣੀਆਂ ਮਸ਼ਾਲਾਂ ਤਿਆਰ ਕੀਤੀਆਂ

“ਆਪਣੀਆਂ ਮਸ਼ਾਲਾਂ ਨੂੰ ਇਸ ਤਰ੍ਹਾਂ ਤਿਆਰ ਕੀਤਾ ਤਾਂ ਕਿ ਉਹ ਹੋਰ ਚਮਕ ਸਕਣ”

ਮੂਰਖਾਂ ਨੇ ਬੁੱਧਵਾਨਾਂ ਨੂੰ ਕਿਹਾ

“ਮੂਰਖ ਕੁਆਰੀਆਂ ਨੇ ਬੁੱਧਵਾਨ ਕੁਆਰੀਆਂ ਨੂੰ ਕਿਹਾ” ਸਾਡੀਆਂ ਮਸ਼ਾਲਾਂ ਬੁਝ ਰਹੀਆਂ ਹਨ

“ਸਾਡੀਆਂ ਮਸ਼ਾਲਾਂ ਵਿਚਲੀ ਅੱਗ ਜਿਆਦਾ ਚਮਕ ਨਹੀਂ ਦੇਰਹੀ ਹੈ” (ਦੇਖੋ: ਮੁਹਾਵਰੇ)

Matthew 25:10

ਯਿਸੂ ਬੁੱਧਵਾਨ ਅਤੇ ਮੂਰਖ ਕੁਆਰੀਆਂ ਦਾ ਦ੍ਰਿਸ਼ਟਾਂਤ ਦੱਸਣਾ ਜਾਰੀ ਰੱਖਦਾ ਹੈ |

ਉਹ ਚੱਲੀਆਂ ਗਈਆਂ

“ਪੰਜ ਮੂਰਖ ਕੁਆਰੀਆਂ ਚੱਲੀਆਂ ਗਈਆਂ”

ਉਹ ਜੋ ਤਿਆਰ ਸਨ

ਪੰਜ ਕੁਆਰੀਆਂ ਜਿਹਨਾਂ ਕੋਲ ਵਾਧੂ ਤੇਲ ਸੀ

ਦਰਵਾਜ਼ਾ ਬੰਦ ਹੋ ਗਿਆ

AT: “ਕਿਸੇ ਨੇ ਦਰਵਾਜ਼ਾ ਬੰਦ ਕਰ ਦਿੱਤਾ” ( ਦੇਖੋ: ਕਿਰਿਆਸ਼ੀਲ ਜਾਂ ਸੁਸਤ)

ਸਾਡੇ ਲਈ ਖੋਲੋ

“ਸਾਡੇ ਲਈ ਦਰਵਾਜ਼ਾ ਖੋਲੋ ਤਾਂ ਕਿ ਅਸੀਂ ਅੰਦਰ ਆ ਸਕੀਏ” (ਦੇਖੋ: ਸਪੱਸ਼ਟ ਅਤੇ ਅਪ੍ਰ੍ਤੱਖ ਜਾਣਕਾਰੀ) ਮੈਂ ਤੁਹਾਨੂੰ ਨਹੀਂ ਜਾਣਦਾ

“ਮੈਂ ਨਹੀਂ ਜਾਣਦਾ ਕਿ ਤੁਸੀਂ ਕੌਣ ਹੋ | “

Matthew 25:14

ਯਿਸੂ ਵਫ਼ਾਦਾਰ ਅਤੇ ਨਾ ਵਫ਼ਾਦਾਰ ਨੌਕਰ ਦੇ ਬਾਰੇ ਇੱਕ ਦ੍ਰਿਸ਼ਟਾਂਤ ਦੱਸਣਾ ਸ਼ੁਰੂ ਕਰਦਾ ਹੈ |

ਇਹ ਇਸ ਤਰ੍ਹਾਂ ਹੈ

“ਸਵਰਗ ਦਾ ਰਾਜ ਇਸ ਤਰ੍ਹਾਂ ਦਾ ਹੈ” (ਦੇਖੋ: 25:1)

ਜਾਣ ਵਾਲਾ ਸੀ

“ਜਾਣ ਲਈ ਤਿਆਰ ਸੀ” ਜਾਂ “ਜਲਦੀ ਜਾਣ ਵਾਲਾ ਸੀ”

ਆਪਣਾ ਮਾਲ ਉਹਨਾਂ ਨੂੰ ਸੌਂਪਿਆ

“ਆਪਣੇ ਮਾਲ ਦਾ ਉਹਨਾਂ ਨੂੰ ਅਧਿਕਾਰੀ ਬਣਾਇਆ”

ਉਸਦਾ ਮਾਲ

“ਉਸਦੀ ਜਾਇਦਾਦ”

ਪੰਜ ਤੋੜੇ

ਇੱਕ “ਤੋੜਾ” ਵੀਹ ਸਾਲਾਂ ਦੀ ਮਜ਼ਦੂਰੀੀ ਦੇ ਬਰਾਬਰ ਸੀ | ਇਸ ਦਾ ਅਨੁਵਾਦ ਆਧੁਨਿਕ ਪੈਸੇ ਦੇ ਅਨੁਸਾਰ ਨਾ ਕਰੋ | ਇਸ ਦ੍ਰਿਸ਼ਟਾਂਤ ਵਿੱਚ ਪੰਜ, ਦੋ ਅਤੇ ਇੱਕ ਸਾਰਿਆਂ ਦੀ ਤੁਲਨਾ ਕੀਤੀ ਗਈ ਹੈ | (ਦੇਖੋ: UDB, “ਸੋਨੇ ਦੇ ਪੰਜ ਥੈਲੇ” ਅਤੇ ਬਾਈਬਲ ਦੇ ਅਨੁਸਾਰ ਪੈਸਾ)

ਉਹ ਆਪਣੀ ਯਾਤਰਾ ਤੇ ਚਲਾ ਗਿਆ

“ਮਾਲਕ ਆਪਣੀ ਯਾਤਰਾ ਤੇ ਚਲਾ ਗਿਆ” ਅਤੇ ਪੰਜ ਤੋੜੇ ਹੋਰ ਬਣਾ ਲਏ

“ਅਤੇ ਪੰਜ ਤੋੜੇ ਹੋਰ ਕਮਾ ਲਏ”

Matthew 25:17

ਯਿਸੂ ਵਫ਼ਾਦਾਰ ਅਤੇ ਨਾ ਵਫ਼ਾਦਾਰ ਨੌਕਰ ਦੇ ਬਾਰੇ ਇੱਕ ਦ੍ਰਿਸ਼ਟਾਂਤ ਦੱਸਣਾ ਜਾਰੀ ਰੱਖਦਾ ਹੈ |

ਦੋ ਹੋਰ ਬਣਾ ਲਏ

“ਦੋ ਹੋਰ ਤੋੜੇ ਕਮਾ ਲਏ”

Matthew 25:19

ਯਿਸੂ ਵਫ਼ਾਦਾਰ ਅਤੇ ਨਾ ਵਫ਼ਾਦਾਰ ਨੌਕਰ ਦੇ ਬਾਰੇ ਇੱਕ ਦ੍ਰਿਸ਼ਟਾਂਤ ਦੱਸਣਾ ਜਾਰੀ ਰੱਖਦਾ ਹੈ |

ਮੈਂ ਪੰਜ ਤੋੜੇ ਹੋਰ ਬਣਾ ਲਏ ਹਨ

“ਮੈਂ ਪੰਜ ਤੋੜੇ ਹੋਰ ਕਮਾ ਲਏ ਹਨ”

ਤੋੜੇ

ਦੇਖੋ ਤੁਸੀਂ ਇਸ ਦਾ 25:15 ਵਿੱਚ ਕਿਵੇਂ ਅਨੁਵਾਦ ਕੀਤਾ | ਵਧੀਆ ਕੀਤਾ

“ਤੂੰ ਵਧੀਆ ਕੀਤਾ ਹੈ” ਜਾਂ “ਤੂੰ ਸਹੀ ਕੀਤਾ ਹੈ |” ਤੁਹਾਡੀ ਭਾਸ਼ਾ ਕੋਈ ਅਲੱਗ ਢੰਗ ਹੋਵੇਗਾ ਜਿਸ ਨਾਲ ਇੱਕ ਅਧਿਕਾਰੀ ਜਾਂ ਮਾਲਕ ਆਪਣੇ ਨੌਕਰ ਜਾਂ ਆਪਣੇ ਅਧੀਨ ਵਿਅਕਤੀ ਨੂੰ ਦੱਸਦਾ ਹੈ ਕਿ ਤੂੰ ਜੋ ਕੀਤਾ ਹੈ ਉਹ ਸਹੀ ਹੈ |

Matthew 25:22

ਯਿਸੂ ਵਫ਼ਾਦਾਰ ਅਤੇ ਨਾ ਵਫ਼ਾਦਾਰ ਨੌਕਰ ਦੇ ਬਾਰੇ ਇੱਕ ਦ੍ਰਿਸ਼ਟਾਂਤ ਦੱਸਣਾ ਜਾਰੀ ਰੱਖਦਾ ਹੈ |

ਮੈਂ ਬਣਾਏ ਹਨ ... ਜਿਆਦਾ ਤੋੜੇ

ਦੇਖੋ ਤੁਸੀਂ ਇਸ ਦਾ ਅਨੁਵਾਦ 25:20 ਵਿੱਚ ਕਿਵੇਂ ਕੀਤਾ | ਵਧੀਆ ਕੀਤਾ ... ਮਾਲਕ ਦਾ ਅਨੰਦ

ਦੇਖੋ ਤੁਸੀਂ ਇਸ ਦਾ ਅਨੁਵਾਦ 25:21 ਵਿੱਚ ਕਿਵੇਂ ਕੀਤਾ |

Matthew 25:24

ਯਿਸੂ ਵਫ਼ਾਦਾਰ ਅਤੇ ਨਾ ਵਫ਼ਾਦਾਰ ਨੌਕਰ ਦੇ ਬਾਰੇ ਇੱਕ ਦ੍ਰਿਸ਼ਟਾਂਤ ਦੱਸਣਾ ਜਾਰੀ ਰੱਖਦਾ ਹੈ |

ਜਿੱਥੇ ਤੁਸੀਂ ਨਹੀਂ ਬੀਜ਼ਿਆ ਉਥੋਂ ਤੁਸੀਂ ਵੱਢਦੇ ਹੋ, ਜਿੱਥੇੱ ਤੁਸੀਂ ਨਹੀਂ ਖਿੰਡਾਇਆ ਉਥੋਂ ਤੁਸੀਂ ਇਕੱਠਾ ਕਰਦੇ ਹੋ

AT: “ਤੁਸੀਂ ਉਸ ਬਾਗ ਵਿਚੋਂ ਫਲ ਇਕੱਠਾ ਕਰਦੇ ਹੋ ਜਿੱਥੇ ਤੁਸੀਂ ਕਿਸੇ ਹੋਰ ਨੂੰ ਬੀਜ਼ਣ ਦੇ ਲਈ ਭਾੜੇ ਤੇ ਲਾਇਆ ਸੀ” (ਦੇਖੋ: ਸਮਾਂਤਰ)

ਖਿੰਡਾਇਆ

ਉਹਨਾਂ ਦਿਨਾਂ ਵਿੱਚ ਉਹ ਥੋੜਾ ਜਿਹਾ ਬੀਜ਼ ਖਲਾਰਦੇ ਸਨ, ਉਸ ਨੂੰ ਕਤਾਰਾਂ ਵਿੱਚ ਬੀਜ਼ਦੇ ਨਹੀਂ ਸਨ | ਦੇਖੋ, ਜੋ ਤੁਹਾਡਾ ਹੈ ਉਹ ਇਹ ਹੈ

“ਦੇਖੋ, ਜੋ ਤੁਹਾਡਾ ਹੈ ਉਹ ਲੈ ਲਵੋ”

Matthew 25:26

ਯਿਸੂ ਵਫ਼ਾਦਾਰ ਅਤੇ ਨਾ ਵਫ਼ਾਦਾਰ ਨੌਕਰ ਦੇ ਬਾਰੇ ਇੱਕ ਦ੍ਰਿਸ਼ਟਾਂਤ ਦੱਸਣਾ ਜਾਰੀ ਰੱਖਦਾ ਹੈ |

ਤੂੰ ਦੁਸ਼ਟ ਅਤੇ ਆਲਸੀ ਨੌਕਰ

“ਤੂੰ ਇੱਕ ਦੁਸ਼ਟ ਨੌਕਰ ਹੈਂ ਜੋ ਕੰਮ ਕਰਨਾ ਨਹੀਂ ਚਾਹੁੰਦਾ”

ਜਿਥੇ ਮੈਂ ਨਹੀਂ ਬੀਜ਼ਿਆ ਉਥੋਂ ਮੈਂ ਵੱਢਦਾ ਹਾਂ, ਜਿੱਥੇੱ ਮੈਂ ਨਹੀਂ ਖਿੰਡਾਇਆ ਉਥੋਂ ਮੈਂ ਇਕੱਠਾ ਕਰਦਾ ਹਾਂ

ਦੇਖੋ ਤੁਸੀਂ ਇਸ ਦਾ ਅਨੁਵਾਦ 25:24 ਵਿੱਚ ਕਿਸ ਤਰ੍ਹਾਂ ਕੀਤਾ ਸੀ

ਮੇਰਾ ਆਪਣਾ ਵਾਪਸ ਪ੍ਰਾਪਤ ਕੀਤਾ

“ਮੇਰਾ ਆਪਣਾ ਸੋਨਾ ਵਾਪਸ ਪ੍ਰਾਪਤ ਕੀਤਾ” (ਦੇਖੋ: ਅੰਡਾਕਾਰ)

ਵਿਆਜ

ਲੈਣ ਵਾਲੇ ਜੋ ਪੈਸੇ ਦੇ ਮਾਲਕ ਨੂੰ ਪੈਸੇ ਦਾ ਅਸਥਾਈ ਇਸਤੇਮਾਲ ਕਰਨ ਲਈ ਭੁਗਤਾਨ ਕਰਦਾ ਹੈ

Matthew 25:28

ਯਿਸੂ ਵਫ਼ਾਦਾਰ ਅਤੇ ਨਾ ਵਫ਼ਾਦਾਰ ਨੌਕਰ ਦੇ ਬਾਰੇ ਇੱਕ ਦ੍ਰਿਸ਼ਟਾਂਤ ਦੱਸਣਾ ਜਾਰੀ ਰੱਖਦਾ ਹੈ |

ਹੋਰ ਵੀ ਜਿਆਦਾ

“ਹੋਰ ਵੀ ਬਹੁਤ ਜਿਆਦਾ” ਜਿਥੇ ਰੋਣਾ ਅਤੇ ਦੰਦਾਂ ਦਾ ਪੀਸਣਾ ਹੋਵੇਗਾ

“ਜਿਥੇ ਲੋਕ ਰੋਣਗੇ ਅਤੇ ਆਪਣੇ ਦੰਦ ਪੀਸਣਗੇ |”

Matthew 25:31

ਯਿਸੂ ਆਪਣੇ ਚੇਲਿਆਂ ਨੂੰ ਦੱਸਣਾ ਸ਼ੁਰੂ ਕਰਦਾ ਹੈ ਕਿ ਕਿਵੇਂ ਉਹ ਜੁੱਗ ਦੇ ਅੰਤ ਵਿੱਚ ਲੋਕਾਂ ਦਾ ਨਿਆਉਂ ਕਰੇਗਾ |

ਉਸ ਦੇ ਸਾਹਮਣੇ ਸਾਰੀਆਂ ਕੌਮਾਂ ਇਕੱਠੀਆਂ ਕੀਤੀਆਂ ਜਾਣਗੀਆਂ

AT: ਉਹ ਆਪਣੇ ਸਾਹਮਣੇ ਸਾਰੀਆਂ ਕੌਮਾਂ ਨੂੰ ਇਕੱਠਾ ਕਰੇਗਾ | “ (ਦੇਖੋ: ਕਿਰਿਆਸ਼ੀਲ ਜਾਂ ਸੁਸਤ)

ਉਸ ਦੇ ਸਾਹਮਣੇ

“ਉਸ ਦੇ ਅੱਗੇ”

ਸਾਰੀਆਂ ਕੌਮਾਂ

“ਹਰੇਕ ਦੇਸ਼ ਵਿਚੋਂ ਸਾਰੇ ਲੋਕ” (ਦੇਖੋ: ਅਲੰਕਾਰ)

ਬੱਕਰੀਆਂ

ਬੱਕਰੀ ਮੱਧ ਵਰਗ ਦਾ ਇੱਕ ਚਾਰ ਲੱਤਾਂ ਵਾਲਾ ਜਾਨਵਰ ਹੈ ਜਿਹੜਾ ਭੇਡ ਦੇ ਵਰਗਾ ਹੁੰਦਾ ਹੈ, ਅਕਸਰ ਭੇਡ ਦੇ ਵਾਂਗੂੰ ਹੀ ਚਰਾਇਆ ਜਾਂਦਾ ਹੈ | ਉਹ ਰੱਖੇਗਾ

“ਮਨੁੱਖ ਦਾ ਪੁੱਤਰ ਰੱਖੇਗਾ”

Matthew 25:34

ਯਿਸੂ ਆਪਣੇ ਚੇਲਿਆਂ ਨੂੰ ਦੱਸਣਾ ਸ਼ੁਰੂ ਕਰਦਾ ਹੈ ਕਿ ਕਿਵੇਂ ਉਹ ਜੁੱਗ ਦੇ ਅੰਤ ਵਿੱਚ ਲੋਕਾਂ ਦਾ ਨਿਆਉਂ ਕਰੇਗਾ |

ਰਾਜਾ

“ਮਨੁੱਖ ਦਾ ਪੁੱਤਰ” (25:31)

ਮੇਰੇ ਪਿਤਾ ਦੇ ਮੁਬਾਰਕ ਲੋਕੋ ਆਓ

AT: ਆਓ, ਜੋ ਤੁਸੀਂ ਮੇਰੇ ਪਿਤਾ ਦੇ ਮੁਬਾਰਕ ਲੋਕ ਹੋ” (ਦੇਖੋ: ਕਿਰਿਆਸ਼ੀਲ ਜਾਂ ਸੁਸਤ) ਜਿਹੜਾ ਰਾਜ ਤੁਹਾਡੇ ਲਈ ਤਿਆਰ ਕੀਤਾ ਹੋਇਆ ਹੈ ਉਸ ਦੇ ਵਾਰਸ ਹੋਵੋ

AT: “ਪਰਮੇਸ਼ੁਰ ਦੇ ਰਾਜ ਦੇ ਵਾਰਸ ਹੋਵੋ ਜੋ ਤੁਹਾਡੇ ਲਈ ਤਿਆਰ ਕੀਤਾ ਗਿਆ ਹੈ”

Matthew 25:37

ਯਿਸੂ ਆਪਣੇ ਚੇਲਿਆਂ ਨੂੰ ਦੱਸਣਾ ਸ਼ੁਰੂ ਕਰਦਾ ਹੈ ਕਿ ਕਿਵੇਂ ਉਹ ਜੁੱਗ ਦੇ ਅੰਤ ਵਿੱਚ ਲੋਕਾਂ ਦਾ ਨਿਆਉਂ ਕਰੇਗਾ |

ਰਾਜਾ

“ਮਨੁੱਖ ਦਾ ਪੁੱਤਰ” (25:31)

ਉਹਨਾਂ ਨੂੰ ਆਖੋ

“ਜਿਹੜੇ ਸੱਜੇ ਹੱਥ ਉਹਨਾਂ ਨੂੰ ਆਖੋ”

ਭਰਾਵੋ

ਜੇਕਰ ਤੁਹਾਡੀ ਭਾਸ਼ਾ ਵਿੱਚ ਇਸ ਤਰ੍ਹਾਂ ਦਾ ਸ਼ਬਦ ਹੈ ਜਿਸ ਵਿੱਚ ਮਰਦ ਅਤੇ ਔਰਤਾਂ ਸ਼ਾਮਿਲ ਹੋਣ ਤਾਂ ਉਸ ਦਾ ਇਸਤੇਮਾਲ ਇੱਥੇ ਕਰੋ | ਤੁਸੀਂ ਮੇਰੇ ਲਈ ਇਹ ਕੀਤਾ

“ਮੈਂ ਮੰਨਦਾ ਹਾਂ ਕਿ ਤੁਸੀਂ ਮੇਰੇ ਲਈ ਇਹ ਕੀਤਾ”

Matthew 25:41

ਯਿਸੂ ਆਪਣੇ ਚੇਲਿਆਂ ਨੂੰ ਦੱਸਣਾ ਸ਼ੁਰੂ ਕਰਦਾ ਹੈ ਕਿ ਕਿਵੇਂ ਉਹ ਜੁੱਗ ਦੇ ਅੰਤ ਵਿੱਚ ਲੋਕਾਂ ਦਾ ਨਿਆਉਂ ਕਰੇਗਾ |

ਤੁਸੀਂ ਸਰਾਪੀਓ

“ਤੁਸੀਂ ਲੋਕ ਜਿਹਨਾਂ ਨੂੰ ਪਰਮੇਸ਼ੁਰ ਨੇ ਸਰਾਪਿਆ ਹੈ”

ਸਦੀਪਕ ਅੱਗ ਜਿਹੜੀ ਤੁਹਾਡੇ ਲਈ ਤਿਆਰ ਕੀਤੀ ਗਈ ਹੈ

AT: “ਸਦੀਪਕ ਅੱਗ ਜਿਹੜੀ ਪਰਮੇਸ਼ੁਰ ਨੇ ਤੁਹਾਡੇ ਲਈ ਤਿਆਰ ਕੀਤੀ ਹੈ” (ਦੇਖੋ: ਕਿਰਿਆਸ਼ੀਲ ਜਾਂ ਸੁਸਤ)

ਉਸ ਦੇ ਦੂਤ

ਉਸ ਦੇ ਸਹਾਇਕ

ਤੁਸੀਂ ਮੈਨੂੰ ਨਾ ਪਹਿਨਾਇਆ

“ਤੁਸੀਂ ਮੈਨੂੰ ਕੱਪੜੇ ਨਾ ਦਿੱਤੇ” ਮਾਂਦੇ ਅਤੇ ਕੈਦ ਵਿੱਚ

“ਮੈਂ ਮਾਂਦਾ ਅਤੇ ਕੈਦ ਵਿੱਚ ਸੀ”

Matthew 25:44

ਯਿਸੂ ਆਪਣੇ ਚੇਲਿਆਂ ਨੂੰ ਦੱਸਣਾ ਸ਼ੁਰੂ ਕਰਦਾ ਹੈ ਕਿ ਕਿਵੇਂ ਉਹ ਜੁੱਗ ਦੇ ਅੰਤ ਵਿੱਚ ਲੋਕਾਂ ਦਾ ਨਿਆਉਂ ਕਰੇਗਾ |

ਉਹ ਵੀ ਉੱਤਰ ਦੇਣਗੇ

“ਜੋ ਉਸਦੇ ਖੱਬੇ ਪਾਸੇ ਹਨ” (25:41) ਉਹ ਵੀ ਉੱਤਰ ਦੇਣਗੇ

ਇਹਨਾਂ ਸਭਨਾਂ ਤੋਂ ਛੋਟੀਆਂ ਵਿਚੋਂ ਇੱਕ

“ਮੇਰੇ ਲੋਕਾਂ ਵਿਚੋਂ ਸਭ ਤੋਂ ਘੱਟ ਮਹੱਤਵਪੂਰਨ”

ਤੁਸੀਂ ਮੇਰੇ ਲਈ ਨਹੀਂ ਕੀਤਾ

“ਮੈਂ ਮੰਨਦਾ ਹਾਂ ਕਿ ਤੁਸੀਂ ਮੇਰੇ ਲਈ ਨਹੀਂ ਕੀਤਾ” ਜਾਂ “ਅਸਲ ਵਿੱਚ ਉਹ ਮੈਂ ਹੀ ਸੀ ਜਿਸ ਦੀ ਤੁਸੀਂ ਸਹਾਇਤਾ ਨਹੀਂ ਕੀਤੀ”

ਸਦੀਪਕ ਸਜ਼ਾ

“ਉਹ ਸਜ਼ਾ ਜਿਹੜੀ ਕਦੇ ਵੀ ਖ਼ਤਮ ਨਹੀਂ ਹੁੰਦੀ” ਧਰਮੀ ਸਦੀਪਕ ਜੀਉਣ ਵਿੱਚ

“ਧਰਮੀ ਸਦੀਪਕ ਜੀਉਣ ਵਿੱਚ ਜਾਣਗੇ”