Matthew 16

Matthew 16:1

ਇਸ ਵਿੱਚ ਯਿਸੂ ਅਤੇ ਧਾਰਮਿਕ ਆਗੂਆਂ ਦੇ ਵਿਚਕਾਰ ਬਹਿਸ ਸ਼ੁਰੂ ਹੁੰਦੀ ਹੈ |

ਸਵਰਗ...ਸਵਰਗ

ਯਹੂਦੀ ਆਗੂ ਪਰਮੇਸ਼ੁਰ ਤੋਂ ਇੱਕ ਨਿਸ਼ਾਨ ਦੀ ਮੰਗ ਕਰਦੇ ਸਨ (ਦੇਖੋ: ਲੱਛਣ ਅਲੰਕਾਰ), ਯਿਸੂ ਨੇ ਉਹਨਾਂ ਨੂੰ ਆਕਾਸ਼ ਦੀ ਵੱਲ ਦੇਖਣ ਨੂੰ ਆਖਿਆ ਜਿਸ ਨੂੰ ਉਹ ਦੇਖ ਸਕਦੇ ਸਨ | ਜੇਕਰ ਪੜਨ ਵਾਲੇ ਅਲੱਗ ਅਰਥ ਨੂੰ ਸਮਝਦੇ ਹਨ ਤਾਂ ਆਕਾਸ਼ ਅਤੇ ਜਿੱਥੇ ਪਰਮੇਸ਼ੁਰ ਰਹਿੰਦਾ ਹੈ ਉਸ ਲਈ ਇੱਕੋ ਹੀ ਸ਼ਬਦ ਦਾ ਇਸਤੇਮਾਲ ਕਰੋ |

ਜਦੋਂ ਸ਼ਾਮ ਹੋਈ

ਦਿਨ ਦਾ ਉਹ ਸਮਾਂ ਜਦੋਂ ਸੂਰਜ ਛਿਪਦਾ ਹੈ

ਸਾਫ਼ ਮੌਸਮ

ਸਾਫ਼ ਅਤੇ ਸ਼ਾਂਤ, ਅਨੰਦਮਈ ਆਕਾਸ਼ ਲਾਲ ਹੈ

ਆਕਾਸ਼ ਸੂਰਜ ਛਿਪਣ ਦੇ ਨਾਲ ਚਮਕੀਲਾ ਅਤੇ ਸਾਫ਼ ਹੈ |

Matthew 16:3

ਇਸ ਵਿੱਚ ਯਿਸੂ ਅਤੇ ਧਾਰਮਿਕ ਆਗੂਆਂ ਦੇ ਵਿਚਕਾਰ ਬਹਿਸ ਜਾਰੀ ਹੈ |

ਖ਼ਰਾਬ ਮੌਸਮ

“ਬੱਦਲ ਅਤੇ ਹਨੇਰੀ ਵਾਲਾ ਮੌਸਮ”

ਬੱਦਲਵਾਈ

“ਹਨੇਰਾ ਅਤੇ ਗਰਜਣ ਵਾਲਾ” ਇਹਨਾਂ ਨੂੰ ਕੋਈ ਨਿਸ਼ਾਨ ਨਹੀਂ ਦਿੱਤਾ ਜਾਵੇਗਾ

AT: “ਪਰਮੇਸ਼ੁਰ ਤੁਹਾਨੂੰ ਲੋਕਾਂ ਨੂੰ ਕੋਈ ਨਿਸ਼ਾਨ ਨਹੀਂ ਦੇਵੇਗਾ” (ਦੇਖੋ: ਕਿਰਿਆਸ਼ੀਲ ਜਾਂ ਸੁਸਤ ਅਤੇ ਸਪੱਸ਼ਟ ਅਤੇ ਅਪ੍ਰ੍ਤੱਖ ਜਾਣਕਾਰੀ)

Matthew 16:5

ਇਸ ਵਿੱਚ ਯਿਸੂ ਅਤੇ ਧਾਰਮਿਕ ਆਗੂਆਂ ਦੇ ਵਿਚਕਾਰ ਬਹਿਸ ਜਾਰੀ ਹੈ |

ਖ਼ਮੀਰ

ਬੁਰੇ ਵਿਚਾਰ ਅਤੇ ਗ਼ਲਤ ਸਿੱਖਿਆ (ਦੇਖੋ: ਅਲੰਕਾਰ) ਤਰਕ

“ਬਹਿਸ” ਜਾਂ “ਝਗੜਾ”

Matthew 16:9

ਇਸ ਵਿੱਚ ਯਿਸੂ ਅਤੇ ਧਾਰਮਿਕ ਆਗੂਆਂ ਦੇ ਵਿਚਕਾਰ ਬਹਿਸ ਜਾਰੀ ਹੈ |

ਕੀ ਤੁਸੀਂ ਅਜੇ ਨਹੀਂ ਸਮਝਦੇ, ਤੁਸੀਂ ਉਸ ਪੰਜ ਹਜ਼ਾਰ ਦੀਆਂ ਰੋਟੀਆਂ ਨੂੰ ਚੇਤੇ ਨਹੀਂ ਰੱਖਦੇ ਅਤੇ ਕਿੰਨੀਆਂ ਟੋਕਰੀਆਂ ਬਚੀਆਂ ਹੋਈਆਂ ਤੁਸੀਂ ਚੁੱਕੀਆਂ ਸਨ ? ਨਾ ਚਾਰ ਹਜ਼ਾਰ ਦੇ ਲਈ ਸੱਤ ਰੋਟੀਆਂ ਨੂੰ, ਅਤੇ ਤੁਸੀਂ ਕਿੰਨੀਆਂ ਟੋਕਰੀਆਂ ਚੁੱਕੀਆਂ ਸਨ ?

ਯਿਸੂ ਉਹਨਾਂ ਨੂੰ ਝਿੜਕ ਰਿਹਾ ਹੈ | AT: “ਤੁਹਾਨੂੰ ਸਮਝਣਾ ਚਾਹੀਦਾ ਹੈ ਅਤੇ ਯਾਦ ਕਰਨਾ ਚਾਹੀਦਾ ਹੈ 5000 ਲੋਕਾਂ ਨੂੰ ਅਤੇ 5 ਰੋਟੀਆਂ ਨੂੰ ਅਤੇ ਕਿੰਨੀਆ ਟੋਕਰੀਆਂ ਤੁਸੀਂ ਬਚੀਆਂ ਹੋਈਆਂ ਚੁੱਕੀਆਂ ਸਨ ! ਤੁਹਾਨੂੰ 7 ਰੋਟੀਆਂ ਅਤੇ 4 ਹਜ਼ਾਰ ਲੋਕਾਂ ਨੂੰ ਵੀ ਯਾਦ ਕਰਨਾ ਚਾਹੀਦਾ ਹੈ ਅਤੇ ਕਿੰਨੀਆਂ ਟੋਕਰੀਆਂ ਤੁਸੀਂ ਚੁੱਕੀਆਂ ਸਨ !” (ਦੇਖੋ: ਅਲੰਕ੍ਰਿਤ ਪ੍ਰਸ਼ਨ ਅਤੇ ਨਾਵਾਂ ਦਾ ਅਨੁਵਾਦ ਕਰਨਾ)

Matthew 16:11

ਇਸ ਵਿੱਚ ਯਿਸੂ ਅਤੇ ਧਾਰਮਿਕ ਆਗੂਆਂ ਦੇ ਵਿਚਕਾਰ ਬਹਿਸ ਜਾਰੀ ਹੈ |

ਤੁਸੀਂ ਕਿਉਂ ਨਹੀਂ ਸਮਝਦੇ ਕਿ ਮੈਂ ਤੁਹਾਨੂੰ ਰੋਟੀਆਂ ਦੇ ਬਾਰੇ ਨਹੀਂ ਆਖਿਆ?

“ਤੁਹਾਨੂੰ ਸਮਝਣਾ ਚਾਹੀਦਾ ਸੀ ਕਿ ਮੈਂ ਅਸਲ ਵਿੱਚ ਰੋਟੀਆਂ ਦੇ ਬਾਰੇ ਨਹੀਂ ਆਖਿਆ |” (UDB) (ਦੇਖੋ: ਅਲੰਕ੍ਰਿਤ ਪ੍ਰਸ਼ਨ)

ਖ਼ਮੀਰ

ਬੁਰੇ ਵਿਚਾਰ ਅਤੇ ਗ਼ਲਤ ਸਿੱਖਿਆ (ਦੇਖੋ: ਅਲੰਕਾਰ) ਉਹ ... ਉਹਨਾਂ ਨੂੰ

“ਚੇਲੇ”

Matthew 16:13

ਪਤਰਸ ਮੰਨਦਾ ਹੈ ਕਿ ਯਿਸੂ ਪਰਮੇਸ਼ੁਰ ਦਾ ਪੁੱਤਰ ਹੈ | ਪਰ ਤੁਸੀਂ ਕੀ ਕਹਿੰਦੇ ਹੋ ਕਿ ਮੈਂ ਕੌਣ ਹਾਂ ?

“ਪਰ ਮੈਂ ਤੁਹਾਨੂੰ ਪੁੱਛਦਾ : ਤੁਸੀਂ ਕੀ ਕਹਿੰਦੇ ਹੋ ਕਿ ਮੈਂ ਕੌਣ ਹਾਂ ?”

Matthew 16:17

ਪਤਰਸ ਦੇ ਇਹ ਮੰਨਣ ਦਾ ਕਿ ਯਿਸੂ ਪਰਮੇਸ਼ੁਰ ਦਾ ਪੁੱਤਰ ਹੈ, ਯਿਸੂ ਉੱਤਰ ਦਿੰਦਾ ਹੈ |

ਸ਼ਮਊਨ ਬਰ

ਯੋਨਾਹ

“ਸ਼ਮਊਨ, ਯੋਨਾਹ ਦੇ ਪੁੱਤਰ”

ਇਹ ਤੇਰੇ ਉੱਤੇ ਸਰੀਰ ਅਤੇ ਲਹੂ ਦੇ ਰਾਹੀਂ ਪਰਗਟ ਨਹੀਂ ਹੋਇਆ

“ਤੇਰੇ ਉੱਤੇ ਇਹ ਕਿਸੇ ਇਨਸਾਨ ਨੇ ਪਰਗਟ ਨਹੀਂ ਕੀਤਾ” (ਦੇਖੋ: ਲੱਛਣ ਅਲੰਕਾਰ) ਪਤਾਲ ਦੇ ਫਾਟਕਾਂ ਦਾ ਇਸ ਉੱਤੇ ਵੱਸ ਨਾ ਚੱਲੇਗਾ

ਸੰਭਾਵੀ ਅਰਥ 1) “ਮੌਤ ਦੀ ਤਾਕਤ ਜਿੱਤ ਪ੍ਰਾਪਤ ਨਹੀਂ ਕਰੇਗੀ” (ਦੇਖੋ UDB) ਜਾਂ 2) ਇਹ ਮੌਤ ਦੀ ਤਾਕਤ ਨੂੰ ਇਸ ਤਰ੍ਹਾਂ ਤੋੜ ਦੇਵੇਗਾ ਜਿਵੇਂ ਇੱਕ ਫ਼ੌਜ ਇੱਕ ਸ਼ਹਿਰ ਨੂੰ ਤੋੜਦੀ ਹੈ | (ਦੇਖੋ: ਅਲੰਕਾਰ)

Matthew 16:19

ਪਤਰਸ ਦੇ ਇਹ ਮੰਨਣ ਦਾ ਕਿ ਯਿਸੂ ਪਰਮੇਸ਼ੁਰ ਦਾ ਪੁੱਤਰ ਹੈ, ਯਿਸੂ ਉੱਤਰ ਦਿੰਦਾ ਹੈ |

ਸਵਰਗ ਦੇ ਰਾਜ ਦੀਆਂ ਕੁੰਜੀਆਂ

ਪਰਮੇਸ਼ੁਰ ਦੇ ਲੋਕ ਬਣਨ ਲਈ ਲੋਕਾਂ ਵਾਸਤੇ ਰਸਤਾ ਖੋਲਣਾ, ਜਿਵੇਂ ਇੱਕ ਘਰ ਦਾ ਇੱਕ ਨੌਕਰ ਮਹਿਮਾਨ ਦਾ ਸਵਾਗਤ ਕਰਦਾ ਹੈ (ਦੇਖੋ: ਅਲੰਕਾਰ) ਧਰਤੀ ਤੇ ਬੰਨਣਾ........ਸਵਰਗ ਵਿੱਚ ਖੋਲਿਆ

ਇਹ ਘੋਸ਼ਣਾ ਕਰਨਾ ਕਿ ਲੋਕ ਮਾਫ਼ ਕੀਤੇ ਗਏ ਹਨ ਜਾਂ ਦੋਸ਼ੀ ਠਹਿਰਾਏ ਗਏ ਹਨ, ਇਸੇ ਤਰ੍ਹਾਂ ਸਵਰਗ ਵਿੱਚ ਹੋ ਜਾਵੇਗਾ (ਦੇਖੋ: ਅਲੰਕਾਰ)

Matthew 16:21

ਯਿਸੂ ਆਪਣੇ ਚੇਲਿਆ ਨੂੰ ਆਪਣੇ ਮਗਰ ਚੱਲਣ ਦੀ ਕੀਮਤ ਦੱਸਣਾ ਸ਼ੁਰੂ ਕਰਦਾ ਹੈ |

ਉਸ ਸਮੇਂ ਤੋਂ

ਯਿਸੂ ਦੇ ਆਪਣੇ ਚੇਲੇ ਨੂੰ ਇਹ ਹੁਕਮ ਦੇਣ ਤੋਂ ਬਾਅਦ, ਕਿ ਕਿਸੇ ਨੂੰ ਦੱਸਣਾ ਕਿ ਉਹ ਮਸੀਹ ਹੈ, ਉਸ ਨੇ ਉਹਨਾਂ ਨੂੰ ਆਪਣੇ ਲਈ ਪਰਮੇਸ਼ੁਰ ਦੀ ਯੋਜਨਾ ਨੂੰ ਦੱਸਣਾ ਸ਼ੁਰੂ ਕੀਤਾ |

ਮਾਰਿਆ ਜਾਣਾ

AT: “ਉਹ ਉਸ ਨੂੰ ਮਾਰ ਦੇਣਗੇ” (ਦੇਖੋ: ਕਿਰਿਆਸ਼ੀਲ ਜਾਂ ਸੁਸਤ) ਤੀਸਰੇ ਦਿਨ ਮੁਰਦਿਆਂ ਵਿਚੋਂ ਜੀ ਉਠਣਾ

“ਤੀਸਰੇ ਦਿਨ, ਪਰਮੇਸ਼ੁਰ ਉਸ ਨੂੰ ਫਿਰ ਤੋਂ ਜਿਉਂਦਾ ਕਰੇਗਾ”

Matthew 16:24

ਯਿਸੂ ਆਪਣੇ ਚੇਲਿਆਂ ਨੂੰ ਆਪਣੇ ਮਗਰ ਚੱਲਣ ਦੀ ਕੀਮਤ ਦੱਸਣਾ ਜਾਰੀ ਰੱਖਦਾ ਹੈ |

ਮੇਰੇ ਮਗਰ ਚੱਲੋ

“ਮੇਰੇ ਨਾਲ ਇੱਕ ਚੇਲੇ ਦੇ ਰੂਪ ਵਿੱਚ ਆਓ”

ਆਪਣਾ ਇਨਕਾਰ ਕਰਨਾ

“ਆਪਣੀਆਂ ਇਛਾਂਵਾਂ ਨੂੰ ਪਹਿਲ ਨਾ ਦੇਣਾ” ਜਾਂ “ਆਪਣੀਆਂ ਕਾਮਨਾਵਾਂ ਨੂੰ ਤਿਆਗਣਾ”

ਆਪਣੀ ਸਲੀਬ ਉਠਾਵੇ, ਅਤੇ ਮੇਰੇ ਮਗਰ ਚੱਲੇ

“ਆਪਣੀ ਸਲੀਬ ਉਠਾਵੇ, ਉਸ ਨੂੰ ਨਾਲ ਲਵੇ, ਅਤੇ ਮੇਰੇ ਮਗਰ ਚੱਲੇ,” ਜਿਵੇਂ ਮਸੀਹ ਨੇ ਕੀਤਾ ਇਸੇ ਤਰ੍ਹਾਂ ਦੁੱਖ ਸਹਿਣ ਅਤੇ ਮਰਨ ਲਈ ਇੱਛਾ ਕਰਨਾ (ਦੇਖੋ: ਅਲੰਕਾਰ)

ਜਿਹੜਾ ਚਾਹੁੰਦਾ ਹੈ ਉਸ ਲਈ

“ਹਰ ਕੋਈ ਜਿਹੜਾ ਚਾਹੁੰਦਾ ਹੈ ਉਸ ਲਈ”

ਜੇਕਰ ਉਹ ਸਾਰੇ ਸੰਸਾਰ ਨੂੰ ਪ੍ਰਾਪਤ ਕਰ ਲਵੇ

“ਜੇਕਰ ਉਸ ਹਰੇਕ ਚੀਜ਼ ਨੂੰ ਪ੍ਰਾਪਤ ਕਾਰ ਲਵੇ ਜੋ ਸੰਸਾਰ ਵਿੱਚ ਹੈ” ਪਰ ਆਪਣੀ ਜਾਨ ਦਾ ਨੁਕਸਾਨ ਕਰੇ

“ਉਹ ਆਪਣੇ ਆਪ ਗੁਆਏ ਜਾਂ ਨਾਸ ਕਰੇ”

Matthew 16:27

ਯਿਸੂ ਆਪਣੇ ਚੇਲਿਆਂ ਨੂੰ ਆਪਣੇ ਮਗਰ ਚੱਲਣ ਦੀ ਕੀਮਤ ਦੱਸਣਾ ਜਾਰੀ ਰੱਖਦਾ ਹੈ |

ਜਦ ਤੱਕ ਮਨੁੱਖ ਦੇ ਪੁੱਤਰ ਨੂੰ ਆਪਣੇ ਰਾਜ ਵਿੱਚ ਆਉਂਦਾ ਨਾ ਵੇਖੇ ਇਹਨਾਂ ਵਿੱਚ ਇੱਕ ਮੌਤ ਦਾ ਸੁਆਦ ਨਹੀਂ ਚੱਖੇਗਾ

“ਉਹ ਮਰਨ ਤੋਂ ਪਹਿਲਾਂ ਮਨੁੱਖ ਦੇ ਪੁੱਤਰ ਨੂੰ ਆਪਣੇ ਰਾਜ ਵਿੱਚ ਆਉਂਦਾ ਵੇਖਣਗੇ”

ਮੌਤ ਦਾ ਸੁਆਦ ਨਹੀਂ ਚੱਖਣਗੇ

“ਮੌਤ ਨੂੰ ਨਹੀਂ ਵੇਖਣਗੇ” ਜਾਂ “ਮਰਨਗੇ ਨਹੀਂ” ਮਨੁੱਖ ਦਾ ਪੁੱਤਰ ਆਪਣੇ ਰਾਜ ਵਿੱਚ ਆਉਂਦਾ

“ਜਦੋਂ ਤੱਕ ਉਹ ਮੈਨੂੰ ਮੇਰੇ ਰਾਜ ਵਿੱਚ ਆਉਂਦਾ ਨਾ ਵੇਖਣ” (ਦੇਖੋ: ਪਹਿਲਾ, ਦੂਸਰਾ ਜਾਂ ਤੀਸਰਾ ਵਿਅਕਤੀ)