Matthew 18

Matthew 18:1

ਯਿਸੂ ਇੱਕ ਛੋਟੇ ਬਚੇ ਨੂੰ ਚੇਲਿਆਂ ਦੇ ਲਈ ਇੱਕ ਉਦਾਹਰਣ ਦੇ ਰੂਪ ਵਿੱਚ ਇਸਤੇਮਾਲ ਕਰਦਾ ਹੈ | ਛੋਟੇ ਬੱਚਿਆਂ ਦੀ ਤਰ੍ਹਾਂ ਬਣੋ

“ਉਸ ਤਰ੍ਹਾਂ ਸੋਚੋ ਜਿਸ ਤਰ੍ਹਾਂ ਛੋਟੇ ਬੱਚੇ ਸੋਚਦੇ ਹਨ” (ਦੇਖੋ: ਮਿਸਾਲ)

Matthew 18:4

ਯਿਸੂ ਚੇਲਿਆਂ ਦੇ ਲਈ ਇੱਕ ਉਦਾਹਰਣ ਦੇ ਰੂਪ ਵਿੱਚ ਛੋਟੇ ਬੱਚੇ ਦਾ ਇਸਤੇਮਾਲ ਕਰਨਾ ਜਾਰੀ ਰੱਖਦਾ ਹੈ |

ਹਰੇਕ ਜੋ ਆਪਣੇ ਆਪ ਨੂੰ ਛੋਟੇ ਬੱਚਿਆਂ ਦੀ ਤਰ੍ਹਾਂ ਨਮਰ ਕਰਦਾ ਹੈ

“ਹਰੇਕ ਜੋ ਆਪਣੇ ਆਪ ਨੂੰ ਉਸ ਤਰ੍ਹਾਂ ਨਮਰ ਕਰਦਾ ਹੈ ਜਿਵੇਂ ਛੋਟੇ ਬੱਚੇ ਨਮਰ ਹਨ” (ਦੇਖੋ: ਮਿਸਾਲ)

ਉਸ ਦੇ ਗਲ ਵਿੱਚ ਇੱਕ ਵੱਡਾ ਪੱਥਰ ਬੰਨਿਆ ਜਾਂਦਾ ਅਤੇ ਉਹ ਸਮੁੰਦਰ ਦੇ ਵਿੱਚ ਡੋਬਿਆ ਜਾਂਦਾ

“ਉਹ ਉਸਦੇ ਗਲ ਵਿੱਚ ਇੱਕ ਵੱਡਾ ਪੱਥਰ ਬੰਨਦੇ ਅਤੇ ਉਸ ਨੂੰ ਸਮੁੰਦਰ ਦੇ ਵਿੱਚ ਸੁੱਟ ਦੇ “ (ਦੇਖੋ: ਕਿਰਿਆਸ਼ੀਲ ਜਾਂ ਸੁਸਤ) ਪੱਥਰ

ਇੱਕ ਬਹੁਤ ਵੀ ਵੱਡਾ ਅਤੇ ਭਾਰਾ ਪੱਥਰ ਜੋ ਗੋਲ ਅਕਾਰ ਦੇ ਵਿੱਚ ਹੁੰਦਾ ਹੈ ਅਤੇ ਕਣਕ ਦੇ ਵਿਚੋਂ ਆਟਾ ਬਣਾਉਣ ਲਈ ਇਸ ਦਾ ਇਸਤੇਮਾਲ ਕੀਤਾ ਜਾਂਦਾ ਹੈ | AT : “ਇੱਕ ਭਾਰੀ ਪੱਥਰ”

Matthew 18:7

ਯਿਸੂ ਚੇਲਿਆਂ ਦੇ ਲਈ ਇੱਕ ਉਦਾਹਰਣ ਦੇ ਰੂਪ ਵਿੱਚ ਛੋਟੇ ਬੱਚੇ ਦਾ ਇਸਤੇਮਾਲ ਕਰਨਾ ਜਾਰੀ ਰੱਖਦਾ ਹੈ | ਤੁਹਾਡਾ ਹੱਥ

ਯਿਸੂ ਆਪਣੇ ਸੁਣਨ ਵਾਲਿਆਂ ਨਾਲ ਇਸ ਤਰ੍ਹਾਂ ਗੱਲ ਕਰਦਾ ਹੈ ਜਿਵੇਂ ਉਹ ਇੱਕ ਹੀ ਵਿਅਕਤੀ ਹੋਣ |

Matthew 18:9

ਯਿਸੂ ਚੇਲਿਆਂ ਦੇ ਲਈ ਇੱਕ ਉਦਾਹਰਣ ਦੇ ਰੂਪ ਵਿੱਚ ਛੋਟੇ ਬੱਚੇ ਦਾ ਇਸਤੇਮਾਲ ਕਰਨਾ ਜਾਰੀ ਰੱਖਦਾ ਹੈ |

ਇਸ ਨੂੰ ਵੱਢ ਕੇ ਪਰੇ ਸੁੱਟ ਦੇ

ਇਹ ਅਵਿਸ਼ਵਾਸ ਦੀ ਗੰਭੀਰਤਾ ਨੂੰ ਦਿਖਾਉਂਦਾ ਹੈ ਅਤੇ ਇਸ ਨੂੰ ਨਜ਼ਰਅੰਦਾਜ਼ ਕਰਨ ਦੀ ਜ਼ਰੂਰਤ | ਜੀਵਨ ਵਿੱਚ ਵੜੋ

“ਸਦੀਪਕ ਜੀਵਨ ਵਿੱਚ ਵੜੋ”

Matthew 18:10

ਯਿਸੂ ਚੇਲਿਆਂ ਦੇ ਲਈ ਇੱਕ ਉਦਾਹਰਣ ਦੇ ਰੂਪ ਵਿੱਚ ਛੋਟੇ ਬੱਚੇ ਦਾ ਇਸਤੇਮਾਲ ਕਰਨਾ ਜਾਰੀ ਰੱਖਦਾ ਹੈ |

ਤੁੱਛ

“ਪੂਰੀ ਤਰ੍ਹਾਂ ਨਾਲ ਨਾ ਪਸੰਦ ਕਰਨਾ” ਜਾਂ “ਕਿਸੇ ਦੇ ਬਾਰੇ ਨਾ

ਮਹੱਤਵਪੂਰਨ ਸੋਚਣਾ”

ਉਸ ਦੇ ਦੂਤ

“ਬੱਚਿਆਂ ਦੇ ਦੂਤ” ਸਦਾ ਮੂੰਹ ਵੇਖਦੇ ਹਨ

“ਸਦਾ ਬਹੁਤ ਨੇੜੇ ਰਹਿੰਦੇ ਹਨ”

Matthew 18:12

ਯਿਸੂ ਚੇਲਿਆਂ ਦੇ ਲਈ ਇੱਕ ਉਦਾਹਰਣ ਦੇ ਰੂਪ ਵਿੱਚ ਛੋਟੇ ਬੱਚੇ ਦਾ ਇਸਤੇਮਾਲ ਕਰਨਾ ਜਾਰੀ ਰੱਖਦਾ ਹੈ |

ਤੁਸੀਂ ਕੀ ਸੋਚਦੇ ਹੋ?

ਸੋਚਦੇ ਹੋ ਕਿ ਕਿਵੇਂ ਲੋਕ ਕੰਮ ਕਰਦੇ ਹਨ |” (ਦੇਖੋ: ਅਲੰਕ੍ਰਿਤ ਪ੍ਰਸ਼ਨ)

ਕੀ ਉਹ ਨਹੀਂ ਛੱਡੇਗਾ ..... ਅਤੇ ਲੱਭਣ ਲਈ ਜਾਵੇਗਾ ...?

“ਉਹ ਹਮੇਸ਼ਾਂ ਛੱਡੇਗਾ ... ਅਤੇ ਲੱਭਣ ਲਈ ਜਾਵੇਗਾ ...”

ਨੜਿਨਵੇਂ

“99” ਤੁਹਾਡੇ ਪਿਤਾ ਦੀ ਜੋ ਸਵਰਗ ਵਿੱਚ ਇਹ ਮਰਜ਼ੀ ਨਹੀਂ ਹੈ ਕਿ ਇਹਨਾਂ ਛੋਟਿਆਂ ਵਿਚੋਂ ਇੱਕ ਦਾ ਵੀ ਨਾਸ ਹੋਵੇ

“ਤੁਹਾਡਾ ਪਿਤਾ ਜੋ ਸਵਰਗ ਵਿੱਚ ਹੈ ਉਹ ਚਾਹੁੰਦਾ ਹੈ ਕਿ ਇਹਨਾਂ ਛੋਟਿਆਂ ਵਿਚੋਂ ਹਰੇਕ ਜੀਵਨ ਨੂੰ ਪ੍ਰਾਪਤ ਕਰੇ” (ਦੇਖੋ: ....)

Matthew 18:15

ਯਿਸੂ ਤੋਬਾ ਅਤੇ ਮਾਫ਼ੀ ਦੇ ਬਾਰੇ ਸਿਖਾਉਣਾ ਸ਼ੁਰੂ ਕਰਦਾ ਹੈ |

ਤੂੰ ਆਪਣੇ ਭਾਈ ਨੂੰ ਖੱਟ ਲਿਆ 0 “ਤੁਸੀਂ ਆਪਣੇ ਭਰਾ ਦੇ ਨਾਲ ਇੱਕ ਚੰਗਾ ਸੰਬੰਧ ਫਿਰ ਤੋਂ ਬਣਾ ਲਿਆ”

ਮੂੰਹ ਦੇ ਦੁਆਰਾ

ਉਸ ਗਵਾਹ ਦੇ ਸ਼ਬਦਾਂ ਦੇ ਦੁਆਰਾ ਜੋ ਆਉਂਦਾ ਹੈ “ਮੂੰਹ ਤੋਂ ਬਾਹਰ” (ਦੇਖੋ: ਮੁਹਾਵਰੇ)

Matthew 18:17

ਯਿਸੂ ਤੋਬਾ ਅਤੇ ਮਾਫ਼ੀ ਦੇ ਬਾਰੇ ਸਿਖਾਉਣਾ ਜਾਰੀ ਰੱਖਦਾ ਹੈ |

ਉਹਨਾਂ ਨੂੰ ਸੁਣਨ ਲਈ

ਗਵਾਹਾਂ ਨੂੰ ਸੁਣਨ ਲਈ (18:16) ਉਹ ਤੇਰੇ ਅੱਗੇ ਪਰਾਈ ਕੌਮ ਅਤੇ ਮਸੂਲੀਏ ਵਰਗਾ ਹੋਵੇ

“ਉਸ ਨਾਲ ਉਸ ਤਰ੍ਹਾਂ ਦਾ ਵਿਹਾਰ ਕਰ ਜਿਵੇਂ ਤੂੰ ਇੱਕ ਪਰਾਈ ਕੌਮ ਵਾਲੇ ਅਤੇ ਮਸੂਲੀਏ ਨਾਲ ਕਰਦਾ ਹੈਂ”

Matthew 18:18

ਯਿਸੂ ਤੋਬਾ ਅਤੇ ਮਾਫ਼ੀ ਦੇ ਬਾਰੇ ਸਿਖਾਉਣਾ ਜਾਰੀ ਰੱਖਦਾ ਹੈ |

ਬੰਨਣਾ.....ਬੰਨਿਆ ...ਖੋਲਣਾ .... ਖੋਲਿਆ

ਦੇਖੋ ਤੁਸੀਂ ਇਸ ਦਾ ਅਨੁਵਾਦ 16:19 ਵਿੱਚ ਕਿਵੇਂ ਕੀਤਾ |

ਬੰਨਿਆ ਜਾਵੇਗਾ ..... ਖੋਲਿਆ ਜਾਵੇਗਾ

AT : “ਪਰਮੇਸ਼ੁਰ ਬੰਨੇਗਾ .... ਪਰਮੇਸ਼ੁਰ ਖੋਲੇਗਾ |” (ਦੇਖੋ : ਕਿਰਿਆਸ਼ੀਲ ਜਾਂ ਸੁਸਤ)

ਉਹ ... ਉਹਨਾਂ ਨੂੰ

“ਤੁਹਾਡੇ ਵਿਚੋਂ ਦੋ”

ਦੋ ਜਾਂ ਤਿੰਨ

“ਦੋ ਜਾਂ ਤਿੰਨ” ਜਾਂ “ਘੱਟੋ ਘੱਟ ਦੋ” ਇਕੱਠੇ ਹੋਏ

“ਮਿਲੋ”

Matthew 18:21

ਯਿਸੂ ਤੋਬਾ ਅਤੇ ਮਾਫ਼ੀ ਦੇ ਬਾਰੇ ਸਿਖਾਉਣਾ ਜਾਰੀ ਰੱਖਦਾ ਹੈ |

ਸੱਤ ਵਾਰੀ

“7 ਵਾਰੀ” (ਦੇਖੋ: ਅੰਕਾਂ ਦਾ ਅਨੁਵਾਦ ਕਰਨਾ) ਸੱਤਰ ਦਾ ਸੱਤ ਗੁਣਾ

ਸੰਭਾਵੀ ਅਰਥ : 1) “70 ਦਾ 7 ਗੁਣਾ” (UDB) ਜਾਂ 2) “77 ਵਾਰ” (UDB) | ਜੇਕਰ ਅੰਕਾਂ ਦਾ ਇਸਤੇਮਾਲ ਕਰਨਾ ਗੁੰਝਲਦਾਰ ਹੋਵੇਗਾ, ਤਾਂ ਤੁਸੀਂ ਇਸ ਤਰ੍ਹਾਂ ਲਿਖ ਸਕਦੇ ਹੋ, “ਜਿਨਾਂ ਤੁਸੀਂ ਗਿਣ ਸਕਦੇ ਹੋ ਉਸ ਤੋਂ ਜਿਆਦਾ” (ਦੇਖੋ UDB ਅਤੇ ਹੱਦ ਤੋਂ ਵੱਧ) |

Matthew 18:23

ਯਿਸੂ ਤੋਬਾ ਅਤੇ ਮਾਫ਼ੀ ਦੇ ਬਾਰੇ ਸਿਖਾਉਣ ਲਈ ਇੱਕ ਦ੍ਰਿਸ਼ਟਾਂਤ ਦਾ ਇਸਤੇਮਾਲ ਕਰਦਾ ਹੈ |

ਇੱਕ ਨੌਕਰ ਲਿਆਂਦਾ ਗਿਆ

AT: “ਕੋਈ ਰਾਜੇ ਦੇ ਇੱਕ ਨੌਕਰ ਨੂੰ ਲੈ ਕੇ ਆਇਆ” (ਦੇਖੋ: ਕਿਰਿਆਸ਼ੀਲ ਜਾਂ ਸੁਸਤ)

ਦਸ ਹਜ਼ਾਰ ਤੋੜੇ

“10,000 ਤੋੜੇ” ਜਾਂ “ਜਿਹਨਾਂ ਨੌਕਰ ਦੇ ਸਕਦਾ ਸੀ ਉਸ ਤੋਂ ਜਿਆਦਾ ਪੈਸਾ” (ਦੇਖੋ: ਬਾਈਬਲ ਦੇ ਅਨੁਸਾਰ ਪੈਸਾ) ਉਸ ਦੇ ਮਾਲਕ ਨੇ ਹੁਕਮ ਦਿੱਤਾ ਕਿ ਉਸ ਨੂੰ ਵੇਚ ਦਿੱਤਾ ਜਾਵੇ.....ਅਤੇ ਭੁਗਤਾਨ ਕਰ ਲਿਆ ਜਾਵੇ

“ਰਾਜੇ ਨੇ ਆਪਣੇ ਨੌਕਰਾਂ ਨੂੰ ਉਸ ਆਦਮੀ ਨੂੰ ਵੇਚਣ ਦਾ ਹੁਕਮ ਦਿੱਤਾ ... ਅਤੇ ਵੇਚਣ ਤੋਂ ਜਿਹੜਾ ਪੈਸਾ ਮਿਲੇ ਉਸ ਦੇ ਨਾਲ ਕਰਜ਼ ਭਰ ਲਿਆ ਜਾਵੇ”

Matthew 18:26

ਯਿਸੂ ਤੋਬਾ ਅਤੇ ਮਾਫ਼ੀ ਦੇ ਬਾਰੇ ਸਿਖਾਉਣ ਲਈ ਇੱਕ ਦ੍ਰਿਸ਼ਟਾਂਤ ਦਾ ਇਸਤੇਮਾਲ ਕਰਦਾ ਹੈ |

ਹੇਠਾਂ ਡਿੱਗਿਆ, ਝੁਕਿਆ

“ਆਪਣੇ ਗੋਡਿਆਂ ਤੇ ਹੇਠਾਂ ਡਿੱਗਿਆ, ਅਤੇ ਆਪਣਾ ਸਿਰ ਝੁਕਾਇਆ”

ਉਸ ਦੇ ਸਾਹਮਣੇ

“ਰਾਜੇ ਦੇ ਸਾਹਮਣੇ” ਉਸ ਨੂੰ ਛੱਡ ਦਿੱਤਾ

“ਉਸ ਨੂੰ ਜਾਣ ਦਿੱਤਾ”

Matthew 18:28

ਯਿਸੂ ਤੋਬਾ ਅਤੇ ਮਾਫ਼ੀ ਦੇ ਬਾਰੇ ਸਿਖਾਉਣ ਲਈ ਇੱਕ ਦ੍ਰਿਸ਼ਟਾਂਤ ਦਾ ਇਸਤੇਮਾਲ ਕਰਦਾ ਹੈ |

ਇੱਕ ਸੌ ਦੀਨਾਰ

“100 ਦੀਨਾਰ” ਜਾਂ “ਸੌ ਦਿਨਾਂ ਦੀ ਮਜ਼ਦੂਰੀੀ” (ਦੇਖੋ: ਬਾਈਬਲ ਦੇ ਅਨੁਸਾਰ ਪੈਸਾ)

ਉਸ ਉੱਤੇ ਹੱਥ ਪਾਏ

“ਉਸ ਨੂੰ ਕਾਬੂ ਕਰਿਆ” ਜਾਂ “ਫੜਿਆ” (UDB) ਹੇਠਾਂ ਡਿੱਗਿਆ .... ਮੇਰੇ ਉੱਤੇ ਧੀਰਜ ਕਰ, ਅਤੇ ਮੈਂ ਤੇਰਾ ਭੁਗਤਾਨ ਕਰ ਦੇਵਾਂਗਾ

ਇਸ ਦਾ ਅਨੁਵਾਦ ਇਸ ਤਰ੍ਹਾਂ ਕਰੋ ਜਿਸ ਤਰ੍ਹਾਂ ਤੁਸੀਂ ਵਿਅੰਗ ਵਿੱਚ ਕੀਤਾ “ਹੇਠਾਂ ਡਿੱਗਿਆ .... ਮੇਰੇ ਉੱਤੇ ਤਰਸ ਕਰ, ਅਤੇ ਮੈਂ ਭੁਗਤਾਨ ਕਰ ਦੇਵਾਂਗਾ”

Matthew 18:30

ਯਿਸੂ ਤੋਬਾ ਅਤੇ ਮਾਫ਼ੀ ਦੇ ਬਾਰੇ ਸਿਖਾਉਣ ਲਈ ਇੱਕ ਦ੍ਰਿਸ਼ਟਾਂਤ ਦਾ ਇਸਤੇਮਾਲ ਕਰਦਾ ਹੈ |

Matthew 18:32

ਯਿਸੂ ਤੋਬਾ ਅਤੇ ਮਾਫ਼ੀ ਦੇ ਬਾਰੇ ਸਿਖਾਉਣ ਲਈ ਇੱਕ ਦ੍ਰਿਸ਼ਟਾਂਤ ਦਾ ਇਸਤੇਮਾਲ ਕਰਦਾ ਹੈ |

ਤਾਂ ਮਾਲਕ ਦੇ ਨੌਕਰ ਨੇ ਉਸ ਨੂੰ ਬੁਲਾਇਆ

“ਤਦ ਰਾਜੇ ਨੇ ਪਹਿਲੇ ਨੌਕਰ ਨੂੰ ਬੁਲਾਇਆ” ਕੀ ਤੈਨੂੰ ਨਹੀਂ ਚਾਹੀਦਾ ਸੀ

“ਤੈਨੂੰ ਚਾਹੀਦਾ ਸੀ” (ਦੇਖੋ .....)

Matthew 18:34

ਯਿਸੂ ਤੋਬਾ ਅਤੇ ਮਾਫ਼ੀ ਦੇ ਬਾਰੇ ਸਿਖਾਉਣ ਲਈ ਇੱਕ ਦ੍ਰਿਸ਼ਟਾਂਤ ਦਾ ਇਸਤੇਮਾਲ ਕਰਦਾ ਹੈ |